LEGGIPARRUCCHIERI.IT ≡ Women Hockey Mobile Phones Bedroom Facilities
  • Biography

  • Gadri Gulab Kaur

Gadri Gulab Kaur

$60.02 $72.02
-ਮੈਨੂੰ ਤੇਰੇ ਲੱਛਣਾਂ ਬਾਰੇ ਸ਼ੱਕ ਤਾਂ ਹੈ ਤੀ, ਪਰ ਤੂੰ ਇੱਦਾਂ ਮੌਕੇ ਤੇ ਧੋਖਾ ਦੇਵੇਂਗਾ, ਇਹ ਨਹੀਂ ਤੀ ਪਤਾ।’… -ਜਾਹ ਮੈਂ ਨੀ ਜਾਣਾ, ਤੂੰ ਜਾਣਾ ਹੈ ਤਾਂ ਜਾਹ।’ ਮਾਨ ਸਿੰਘ ਲਕੀਰ ਖਿੱਚ ਗਿਆ। -ਪੱਕੀ ਗੱਲ ਹੈ ਨਹੀਂ ਜਾਣਾ? ’ ਗੁਲਾਬ ਕੌਰ ਨੂੰ ਯਕੀਨ ਨਾ ਆਇਆ, ਗੁੱਸੇ ਵਿਚ ਉਸਦਾ ਚਿਹਰਾ ਤਪਣ ਲੱਗਾ। -ਹਾਂ, ਨਹੀਂ ਜਾਣਾ, ਨਹੀਂ ਜਾਣਾ, ਨਹੀਂ ਜਾਣਾ।’ ਮਾਨ ਸਿੰਘ ਨੇ ਧਰਤੀ ’ਤੇ ਪੈਰ ਮਾਰਨਾ ਚਾਹਿਆ, ਪਰ ਸ਼ਰਾਬੀ ਹੋਣ ਕਰਕੇ ਥਿੜਕ ਗਿਆ ਤੇ ਡਿੱਗ ਪਿਆ। ਗੁਲਾਬ ਕੌਰ ਨੂੰ ਹੋਰ ਗੁੱਸਾ ਚੜ੍ਹ ਗਿਆ। ਉਸਨੇ ਆਪਣੀਆਂ ਚੂੜੀਆਂ ਲਾਹ ਕੇ, ਮਾਨ ਸਿੰਘ ਦੇ ਮੂੰਹ ਉੱਪਰ ਵਗਾਹ ਮਾਰੀਆਂ : -ਤੂੰ ਕੌਮ ਨੂੰ ਲਾਜ ਲਾਈ ਹੈ। ਤੂੰ ਮੇਰਾ ਵੀ ਅਪਮਾਨ ਕੀਤਾ ਹੈ। ਤੂੰ ਇਹ ਮਰਦਾਂ ਵਾਲਾ ਕੰਮ ਨਹੀਂ ਕੀਤਾ। ਲੈ ਆਹ ਚੂੜੀਆਂ ਪਹਿਨ ਲਾ। ਮੈਂ ਚੱਲੀ ਆਂ। ਅੱਜ ਤੋਂ ਤੂੰ ਮੇਰਾ ਪਤੀ ਨੀ ਹੈਂ, ਨਾ ਮੈਂ ਤੇਰੀ ਘਰ ਵਾਲੀ ਹਾਂ।’ ਵੰਗਾਰ ਕੇ ਗੁਲਾਬ ਕੌਰ ਨੇ ਆਪਣੀ ਗਠੜੀ ਚੁੱਕੀ ਤੇ ਘਰੋਂ ਬਾਹਰ ਨਿਕਲਕੇ ਵਾਹੋ-ਦਾਹੀ ਬੰਦਰਗਾਹ ਵੱਲ ਦੌੜ ਪਈ।
Biography

Biography

  • Shaheed Udham Singh
    $47.15 $85.34
  • The Life Of Gernal Dyer
    $55.99 $76.15
  • BEANT SINGH -THE UNTOLD STORY OF HIS ASSASSINATION
    $48.5 $94.09
  • Ants Aming Elephants Jeeveeye Hak Layee
    $44.71 $88.08
  • Gadri Gulab Kaur
    $60.02 $72.02
  • Shiv kumar Birha Da Sultan Jeevan, Kala Te Yaddan
    $53.75 $100.51
  • The Holy Warrior Banda Singh Bahadur
    $48.59 $92.32
  • Bhagat Singh The Great Martyr
    $55.71 $79.67
  • Bharat Di Vaccine Vikas-Katha
    $36.24 $59.8
  • Bhagat Singh and Comrades
    $65.33 $114.33
  • Rohi Da Lal – Hardev Arshi
    $44.01 $62.05
  • Bhartya Kushti Da Shehanshah Mahabali Kikkar Singh
    $55.33 $93.51
  • Guru Hargobind Patshah Ji
    $51.39 $91.99
  • Nobel Stories: Luminaries of Indian Science
    $49.91 $69.87
  • Chuckles and Cherished Moments… essays from the heart
    $39.88 $72.58
  • Musings from the Gallows: Autobiography of Ram Prasad Bismil
    $56.72 $100.39

© 2026 - LEGGIPARRUCCHIERI.IT